Surprise Me!

ਕੁੰਡੀਆਂ 'ਤੇ ਚਲਦੇ ਹੀਟਰ ਫੜਨ ਵਾਲੇ ਅਫ਼ਸਰ, ਖੁਦ ਹੀ ਦਫਤਰ 'ਚ ਹੀਟਰਾਂ 'ਤੇ ਬਣਾ ਰਹੇ ਚਾਹਾਂ | OneIndia Punjabi

2022-09-07 0 Dailymotion

ਬਿਜਲੀ ਵਿਭਾਗ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਰੋਜ਼ਾਨਾ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਬਿਜਲੀ ਵਿਭਾਗ ਵੱਲੋਂ ਜਾਰੀ ਸਖਤ ਹਦਾਇਤਾਂ ਦੀ ਵਿਭਾਗ ਦੇ ਅਧਿਕਾਰੀ ਖੁਦ ਕਿੰਨੀ ਕੁ ਪਾਲਣਾ ਕਰਦੇ ਨੇ। ਮਾਮਲਾ ਉਪ ਮੰਡਲ ਦਫ਼ਤਰ ਖਾਲੜਾ ਦਾ ਏ, ਜਿੱਥੇ ਬਿਜਲੀ ਦਫਤਰ ਅੰਦਰ ਚਾਹ ਬਣਾਉਣ ਲਈ ਅਧਿਕਾਰੀਆਂ ਵੱਲੋਂ ਕਰੀਬ 3000 ਵਾਟ ਦਾ ਹੀਟਰ ਲਗਾਇਆ ਹੋਇਆ ਹੈ। ਇਸ ਬਾਰੇ ਜਦ ਐੱਸ.ਡੀ.ਓ ਬੂਟਾ ਰਾਮ ਨਾਲ ਗੱਲ ਕੀਤੀ ਗਈ ਤਾਂ ਉਹ ਇਸ ਬਾਰੇ ਪਾਸਾ ਵਟਦੇ ਨਜ਼ਰ ਆਏ।